ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸ਼ਹਿਰੀ ਖੇਤਰਾਂ ਦੀਆਂ ਗੈਰ-ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ, ਹੋਟਲਾਂ ਤੇ ਰੈਸਟੋਰੈਂਟਾਂ ਦੇ ਸਮੇਂ ’ਚ ਰਾਤ 9 ਵਜੇ ਤੱਕ ਛੋਟ

ਹੋਟਲ ਤੇ ਰੈਸਟੋਰੈਂਟ ਸਾਰੇ 7 ਦਿਨ ਖੁੱਲੇ ਰਹਿਣਗੇ ਗੈਰ-ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਐਤਵਾਰ ਨੂੰ ਬੰਦ ਰਹਿਣਗੀਆਂ ਮੁੱਖ ਮੰਤਰੀ ਨੇ ਬਿਜਲੀ ਵਿਭਾਗ ਨੂੰ ਸਿਰਫ ਅਸਲ ਬਿੱਲ ਭੇਜਣ ਲਈ ਕਿਹਾ, ਕੋਵਿਡ ਪੀੜਤ ਉਸਾਰੀ ਕਾਮਿਆਂ ਲਈ 1500 ਰੁਪਏ ਨਕਦ ਮੁਆਵਜ਼ਾ ਐਲਾਨਿਆ ਚੰਡੀਗੜ, 7 ਸਤੰਬਰ: ਕਾਂਗਰਸ ਦੇ ਕਈ ਵਿਧਾਇਕਾਂ ਅਤੇ ਮੈਡੀਕਲ ਮਾਹਿਰਾਂ ਦੁਆਰਾ ਦਿੱਤੇ ਗਏ ਸੁਝਾਵਾਂ ਨੂੰ ਧਿਆਨ ਵਿੱਚ … Continue reading ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸ਼ਹਿਰੀ ਖੇਤਰਾਂ ਦੀਆਂ ਗੈਰ-ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ, ਹੋਟਲਾਂ ਤੇ ਰੈਸਟੋਰੈਂਟਾਂ ਦੇ ਸਮੇਂ ’ਚ ਰਾਤ 9 ਵਜੇ ਤੱਕ ਛੋਟ